Tu Ladvayengi Lyrics - Ishqnama | G khan, Jasmeen Akhtar
LYRICS ✓ Verified

Tu Ladvayengi

Ishqnama • July 19, 2026
Share
THE WORDS

Tu Ladvayengi Lyrics

✓ Verified lyrics

Teri Akkh Koi Karju Gi Kaara
Tera Lakk Koi Paauga Khilaara
Je Sohni Laggi Jaayengi
Jaayengi Meri Jaan
Ni Tu Ladvayengi. X 2
India Naal Pakistan.

Tu Fer Ladayengi
India Nal Pakistan

Je Sohni Laggi Jayengi
Jaayengi Meri Jaan

Ni Tu Ladvayengi
India Nal Paksitan
Tu Fer Ladayengi
India Nal Paksitan X 2

Ve Mainu Tere Kolo Darr Lagdae
Ve Tere Kolo Door Rehni Aa Mai Taa’n..
Mai Tainu Ungli Fadaayi Sohnea
Ve Tu Dhakke Naal Fadi Meri Baan’h

Mai Dil Tera Mangeya Ae
Jaan Thodi Mangi Teri
Aive Kaahto Darri Jaani Ae
O Massle Da Hall Kar
Pyaar Nal Gal Kar
Utte Kaahto Charhi Jaani Ae

Ve Mai V Tainu Sacch Dssdi
Tu V Lagda Ae Maut Da Samaan

Ve Tu Ladvayenga
India Nal Pakistan
Tu Fer Ladayenga
India Nal Pakistan

Je Sohni Laggi Jayenga
Jaayenga Meri Jaan

Ve Tu Ladvayenga
India Nal Pakistan
Tu Fer Ladayenga
India Nal Pakistan X 2

Ho Tere Piche Marr Juga
Duniya Nal Laddju Ga
Jatta’n Da Munda Ni Dabbda
Ho Duniya Ta Firdi Ae Jaani Nu Labbdi
Te Jaani Phire Tainu Labbda

Ho Tere Piche Marr Juga
Duniya Nal Laddju Ga
Jatta’n Da Munda Ni Dabbda
Ho Duniya Ta Firdi Ae Jaani Nu Labbdi
Te Jaani Phire Tainu Labbda

Ho Tere Kol Sikhdi Ae Nakhre Goriye
Ni Tera Paani Bhardiya
Ho Mundeya Di Gal Chadd Tere Piche
Goriye Ni Kudiya V Marr Diya

Ve Tu V 24 – 25 Saal Da
Sukh Naal Mai V Aa Jawaan

Ve Tu Ladvayenga
India Nal Pakistan
Tu Fer Ladayenga
India Nal Pakistan

Je Sohni Laggi Jayenga
Jaayenga Meri Jaan

Ve Tu Ladvayenga
India Nal Pakistan
Tu Fer Ladayenga
India Nal Pakistan X 2

India Nal Pakistan

ਤੇਰੀ ਅੱਖ ਕੋਈ ਕਰਜੂ ਗੀ ਕਾਰਾ
ਤੇਰਾ ਲੱਕ ਕੋਈ ਪਾਊਗਾ ਖਿਲਾਰਾ
ਜੇ ਸੋਹਣੀ ਲੱਗੀ ਜਾਏਂਗੀ
ਜਾਏਂਗੀ ਮੇਰੀ ਜਾਨ
ਨੀ ਤੂੰ ਲੜਵਾਏਂਗੀ, X 2
ਇੰਡੀਆ ਨਾਲ ਪਾਕਿਸਤਾਨ।

ਤੂੰ ਫੇਰ ਲੜਾਏਂਗੀ
ਇੰਡੀਆ ਨਾਲ ਪਾਕਿਸਤਾਨ

ਜੇ ਸੋਹਣੀ ਲੱਗੀ ਜਾਏਂਗੀ
ਜਾਏਂਗੀ ਮੇਰੀ ਜਾਨ

ਨੀ ਤੂੰ Ladvayengi
ਇੰਡੀਆ ਨਾਲ ਪਾਕਿਸਤਾਨ
ਤੂੰ ਫੇਰ ਲੜਾਏਂਗੀ
ਇੰਡੀਆ ਨਾਲ ਪਾਕਿਸਤਾਨ X 2

ਵੇ ਮੈਨੂੰ ਤੇਰੇ ਕੋਲੋਂ ਡਰ ਲੱਗਦਾਏ
ਵੇ ਤੇਰੇ ਕੋਲੋਂ ਦੂਰ ਰਹਿਣੀ ਆਂ ਮੈਂ ਤਾਂ…
ਮੈਂ ਤੈਨੂੰ ਉਂਗਲੀ ਫੜਾਈ ਸੋਹਣਿਆ
ਵੇ ਤੂੰ ਧੱਕੇ ਨਾਲ ਫੜੀ ਮੇਰੀ ਬਾਂਹ

ਮੈਂ ਦਿਲ ਤੇਰਾ ਮੰਗਿਆ ਏ
ਜਾਨ ਥੋੜੀ ਮੰਗੀ ਤੇਰੀ
ਐਵੇਂ ਕਾਹਤੋਂ ਡਰੀ ਜਾਨੀ ਐਂ
ਓ ਮਸਲੇ ਦਾ ਹੱਲ ਕਰ
ਪਿਆਰ ਨਾਲ ਗੱਲ ਕਰ
ਉੱਤੇ ਕਾਹਤੋਂ ਚੜ੍ਹੀ ਜਾਨੀ ਐਂ

ਵੇ ਮੈਂ ਵੀ ਤੈਨੂੰ ਸੱਚ ਦੱਸਦੀ
ਤੂੰ ਵੀ ਲੱਗਦਾ ਐ ਮੌਤ ਦਾ ਸਮਾਨ

ਵੇ ਤੂੰ ਲੜਵਾਏਂਗਾ
ਇੰਡੀਆ ਨਾਲ ਪਾਕਿਸਤਾਨ
ਤੂੰ ਫੇਰ ਲੜਾਏਂਗਾ
ਇੰਡੀਆ ਨਾਲ ਪਾਕਿਸਤਾਨ

ਜੇ ਸੋਹਣੀ ਲੱਗੀ ਜਾਏਂਗਾ
ਜਾਏਂਗਾ ਮੇਰੀ ਜਾਨ

ਵੇ ਤੂੰ ਲੜਵਾਏਂਗਾ
ਇੰਡੀਆ ਨਾਲ ਪਾਕਿਸਤਾਨ
ਤੂੰ ਫੇਰ ਲੜਾਏਂਗਾ
ਇੰਡੀਆ ਨਾਲ ਪਾਕਿਸਤਾਨ X 2

ਹੋ ਤੇਰੇ ਪਿੱਛੇ ਮਰ ਜੂਗਾ
ਦੁਨੀਆ ਨਾਲ ਲੜਜੂ ਗਾ
ਜੱਟਾਂ ਦਾ ਮੁੰਡਾ ਨੀ ਦੱਬਦਾ
ਹੋ ਦੁਨੀਆ ਤਾਂ ਫਿਰਦੀ ਐ ਜਾਨੀ ਨੂੰ ਲੱਭਦੀ
ਤੇ ਜਾਨੀ ਫਿਰੇ ਤੈਨੂੰ ਲੱਭਦਾ

ਹੋ ਤੇਰੇ ਪਿੱਛੇ ਮਰ ਜੂਗਾ
ਦੁਨੀਆ ਨਾਲ ਲੜਜੂ ਗਾ
ਜੱਟਾਂ ਦਾ ਮੁੰਡਾ ਨੀ ਦੱਬਦਾ
ਹੋ ਦੁਨੀਆ ਤਾਂ ਫਿਰਦੀ ਐ ਜਾਨੀ ਨੂੰ ਲੱਭਦੀ
ਤੇ ਜਾਨੀ ਫਿਰੇ ਤੈਨੂੰ ਲੱਭਦਾ

ਹੋ ਤੇਰੇ ਕੋਲੋਂ ਸਿੱਖਦੀ ਐ ਨਖਰੇ ਗੋਰੀਏ
ਨੀ ਤੇਰਾ ਪਾਣੀ ਭਰਦੀਆਂ
ਹੋ ਮੁੰਡਿਆਂ ਦੀ ਗੱਲ ਛੱਡ ਤੇਰੇ ਪਿੱਛੇ
ਗੋਰੀਏ ਨੀ ਕੁੜੀਆਂ ਵੀ ਮਰ ਦੀਆਂ

ਵੇ ਤੂੰ ਵੀ 24 – 25 ਸਾਲ ਦਾ
ਸੁੱਖ ਨਾਲ ਮੈਂ ਵੀ ਆਂ ਜਵਾਨ

ਵੇ ਤੂੰ ਲੜਵਾਏਂਗਾ
ਇੰਡੀਆ ਨਾਲ ਪਾਕਿਸਤਾਨ
ਤੂੰ ਫੇਰ ਲੜਾਏਂਗਾ
ਇੰਡੀਆ ਨਾਲ ਪਾਕਿਸਤਾਨ

ਜੇ ਸੋਹਣੀ ਲੱਗੀ ਜਾਏਂਗਾ
ਜਾਏਂਗਾ ਮੇਰੀ ਜਾਨ

ਵੇ ਤੂੰ ਲੜਵਾਏਂਗਾ
ਇੰਡੀਆ ਨਾਲ ਪਾਕਿਸਤਾਨ
ਤੂੰ ਫੇਰ ਲੜਾਏਂਗਾ
ਇੰਡੀਆ ਨਾਲ ਪਾਕਿਸਤਾਨ X 2

ਇੰਡੀਆ ਨਾਲ ਪਾਕਿਸਤਾਨ

✓
Verified Lyrics Officially reviewed for accuracy.
SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by G khan, Jasmeen Akhtar.
Which album is the song Animal from?
The song Animal is from the album Ishqnama.
Who wrote the lyrics of the song Animal?
The lyrics of Animal are written by Jaani.
Who is in the star cast of the song Animal?
The song Animal features Jai Randhhawa, Shehnaaz Gill in the lead roles.
Who composed the music for Animal?
The music for Animal is composed by B Praak.
Which music label released the song Animal?
The song Animal was released under the Tips Punjabi music label.
Who directed the music video for Animal?
The music video for Animal was directed by Arvvindr S Khaira.
↑