Guess Who? Lyrics - Kaka Ji
LYRICS

Guess Who?

July 15, 2026
Share
THE WORDS

Guess Who? Lyrics

Is mulak nu vahem di bimaari,
Jehri sadiyan ‘ch gayi ni sudhaari,
Charhi saareyan ‘te rabb di khumaari,
Baabe saareyan de hi balaatkari.

Lok fukre te haule kirdar de,
Itihaas lai ke hawabaazi maarde,
Kujh jittde, te chahe jehde haarde,
Ihna vichon hi aaunde ne adhikaari sarkaari.

Is mulak ‘ch vahem di bimaari,
Jehri sadiyan ‘ch gayi ni sudhaari,
Baabe saareyan de hi balaatkari,
Charhi saareyan ‘te rabb di khumaari.

Eh taan kise nu vi nahi pasand aa rahe,
Hun dooje mulkan ‘ch gand paa rahe,
Ik dooje kolon aiven khaar khaa rahe,
Shaant thaavan ‘te fazool naare laa rahe.
Gun gaan jehde ihna da hi ghar hai,
Bade chaaploos ihna de likhaari, vapaari.

Is mulak ‘ch vahem di bimaari,
Jehri sadiyan ‘ch gayi ni sudhaari,
Baabe saareyan de hi balaatkari,
Charhi saareyan ‘te rabb di khumaari.

Jihnu poojde ohda jaloos kaddhde,
Kise type da vi rabb ni eh chhaddde,
Utthe utthe jaa ke badboo jee aaundi hai,
Jitthe jitthe jaa ke eh jhande gaddhde
Matt kudrat di ihna ne maari,
Jinne fuddu eh onne hi hankaari,
Eh dharti di ban gaye bimaari,
Jehri sadiyan ’ch jaani ni sudhaari।

Is mulak ‘ch vahem di bimaari,
Jehri sadiyan ‘ch gayi ni sudhaari,
Baabe saareyan de hi balaatkari,
Charhi saareyan ‘te rabb di khumaari.

Jitthe bhejde ne kudiyan nu mattha tekne nu
Utthe akkhan naal paarde ne kappde
Ihna da ilaaj nahi koi kar sakda,
Chahe dedh sau vaari vi Osho appehde
Tax da ki keeta tuhade favorite ne,
Puchho ohnu chhadd ke eh bandagi
Saari duniya ton vadh tuhade kol kyun,
Hawa, paani, mitti, soch vich gandagi.
Tuhadi gandagi ‘ch fas gaye ne janaur
“Kaake” panchhi maar gaye ne udaari,
Dharman da masla je hall ho vi gaya
Jang jaatan vaali rakhange jaari

Is mulak ‘ch vahem di bimaari,
Jehri sadiyan ‘ch gayi ni sudhaari,
Baabe saareyan de hi balaatkari,
Charhi saareyan ‘te rabb di khumaari.

ਇਸ ਮੁਲਕ ਨੂੰ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ।

ਲੋਕ ਫੁਕਰੇ ਤੇ ਹੌਲ਼ੇ ਕਿਰਦਾਰ ਦੇ,
ਇਤਿਹਾਸ ਲੈ ਕੇ ਹਵਾਬਾਜ਼ੀ ਮਾਰਦੇ,
ਕੁਝ ਜਿੱਤਦੇ, ਤੇ ਚਾਹੇ ਜਿਹੜੇ ਹਾਰਦੇ,
ਇਹਨਾਂ ਵਿੱਚੋਂ ਹੀ ਆਉਂਦੇ ਨੇ ਅਧਿਕਾਰੀ ਸਰਕਾਰੀ।

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ।

ਇਹ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਆ ਰਹੇ,
ਹੁਣ ਦੂਜੇ ਮੁਲਕਾਂ ‘ਚ ਗੰਦ ਪਾ ਰਹੇ,
ਇਕ ਦੂਜੇ ਕੋਲੋਂ ਐਵੇਂ ਖਾਰ ਖਾ ਰਹੇ,
ਸ਼ਾਂਤ ਥਾਵਾਂ ‘ਤੇ ਫਜ਼ੂਲ ਨਾਅਰੇ ਲਾ ਰਹੇ।
ਗੁਣਗਾਨ ਜਿਹੜੇ ਇਹਨਾਂ ਦਾ ਹੀ ਗਾ ਰਹੇ,
ਬੜੇ ਚਾਪਲੂਸ ਇਹਨਾਂ ਦੇ ਲਿਖਾਰੀ, ਵਪਾਰੀ।

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ।

ਜੀਹਨੂੰ ਪੂਜਦੇ ਉਹਦਾ ਜਲੂਸ ਕੱਢਦੇ,
ਕਿਸੇ ਟਾਈਪ ਦਾ ਵੀ ਰੱਬ ਨੀ ਇਹ ਛੱਡਦੇ,
ਉੱਥੇ ਉੱਥੇ ਜਾ ਕੇ ਬਦਬੂ ਜੀ ਆਉਂਦੀ ਹੈ,
ਜਿੱਥੇ ਜਿੱਥੇ ਜਾ ਕੇ ਇਹ ਝੰਡੇ ਗੱਡਦੇ।
ਮੱਤ ਕੁਦਰਤ ਦੀ ਇਹਨਾ ਨੇ ਮਾਰੀ,
ਜਿੰਨੇ ਫੁੱਦੂ ਇਹ ਓਨੇ ਹੀ ਹੰਕਾਰੀ,
ਇਹ ਧਰਤੀ ਦੀ ਬਣ ਗਏ ਬਿਮਾਰੀ,
ਜਿਹੜੀ ਸਦੀਆਂ ’ਚ ਜਾਣੀ ਨੀ ਸੁਧਾਰੀ।

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ।

ਜਿੱਥੇ ਭੇਜਦੇ ਨੇ ਕੁੜੀਆਂ ਨੂੰ ਮੱਥਾ ਟੇਕਣੇ ਨੂੰ,
ਉੱਥੇ ਅੱਖਾਂ ਨਾਲ ਪਾੜਦੇ ਨੇ ਕੱਪੜੇ।
ਇਹਨਾਂ ਦਾ ਇਲਾਜ ਨਹੀਂ ਕੋਈ ਕਰ ਸਕਦਾ,
ਚਾਹੇ ਡੇਢ ਸੌ ਵਾਰੀ ਵੀ ਓਸ਼ੋ ਅੱਪੜੇ।
ਟੈਕਸ ਦਾ ਕੀ ਕੀਤਾ ਤੁਹਾਡੇ ਫੇਵਰਟ ਨੇ,
ਪੁੱਛੋ ਉਹਨੂੰ ਛੱਡ ਕੇ ਇਹ ਬੰਦਗੀ।
ਸਾਰੀ ਦੁਨੀਆਂ ਤੋਂ ਵੱਧ ਤੁਹਾਡੇ ਕੋਲ ਕਿਉਂ,
ਹਵਾ, ਪਾਣੀ, ਮਿੱਟੀ, ਸੋਚ ਵਿੱਚ ਗੰਦਗੀ।
ਤੁਹਾਡੀ ਗੰਦਗੀ ‘ਚ ਫਸ ਗਏ ਨੇ ਜਨੌਰ,
“ਕਾਕੇ” ਪੰਛੀ ਮਾਰ ਗਏ ਨੇ ਉਡਾਰੀ,
ਧਰਮਾਂ ਦਾ ਮਸਲਾ ਜੇ ਹੱਲ ਹੋ ਵੀ ਗਿਆ,
ਜੰਗ ਜਾਤਾਂ ਵਾਲ਼ੀ ਰੱਖਣਗੇ ਜਾਰੀ।

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ।

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Kaka.
Who wrote the lyrics of the song Animal?
The lyrics of Animal are written by Kaka.
Who composed the music for Animal?
The music for Animal is composed by Kaka.
Which music label released the song Animal?
The song Animal was released under the Kaka music label.
↑