Morni Lyrics Diljit Dosanjh
LYRICS

Morni

The Call Of Panjab • April 23, 2026
Share
THE WORDS

Morni Lyrics

Oh Nikle Aa Jatt Bail Te
Haar Gall Ch Fullan De Painde
Badle Jattan De Putt Ni
Gin Gin Ke Sohniye Lende

Gair Jaali Da Glock Fadeya
Gair Jaali Da Glock Fadeya
Teri Akkh Ne Kara Te Kaare

Maa Diye Morniye Morniye
Case Jeet Gaye Tere Ton Dil Haare
Maa Diye Morniye Morniye
Case Jeet Gaye Tere Ton Dil Haare
Maa Diye Morniye

O Side Utte Piece Laggya
Chaare Jattiye Track Suit Kaale
Tere Naal Pyaar Chalda
Vair Chalde Chandariye Baade

Chappya Aa Pair Sohneye (Haye Haye)
O Chappya Aa Pair Sohniye
Louis Vuitton Da Vairi Di Hikk Utte
Jatt Area Ch Ghumde
Vekh Oh Din De Vaire Nahio Sutte

Jinne Teri Chunni Utte Ni
Jinne Teri Chunni Utte Ni
Ohne Gabhru Dikhaunda Taare

Maa Diye Morniye Morniye
Case Jeet Gaye Tere Ton Dil Haare
Maa Diye Morniye Morniye
Case Jeet Gaye Tere Ton Dil Haare
Maa Diye Morniye

O Jatt Ton Na Bina Pucchya
Kade Hood Ch Udde Na Panchhi
Dosanjhan Aala Naal Khadeya
Tera Chani Nattan Kare Sarpanchi

Ni Bagatelle Bag Phook Ta
Haye Haye Ni Bagatelle Bag Phook Ta
Teri Saheliyaan Nu Karni Aa Roti
Ni Peerhiyan Ch Khaau Balliye
Kari Jatt Ne Kamayi Badi Motti

Khabraan Ch Yaar Aa Gaya
Khabraan Ch Yaar Aa Gaya
Bol Bolda Aa Jattiye Karare

Maa Diye Morniye Morniye
Case Jeet Gaye Tere Ton Dil Haare
Maa Diye Morniye Morniye
Case Jeet Gaye Tere Ton Dil Haare
Maa Diye Morniye

ਓ ਨਿਕਲੇ ਆ ਜੱਟ ਬੈਲ ਤੇ
ਹਾਰ ਗੱਲ ਚ ਫੁੱਲਾਂ ਦੇ ਪੈਂਦੇ
ਬਦਲੇ ਜੱਟਾਂ ਦੇ ਪੁੱਤ ਨੀ
ਗਿਣ ਗਿਣ ਕੇ ਸੋਹਣੀਏ ਲੈਂਦੇ

ਗੈਰ ਜਾਲੀ ਦਾ ਗਲੌਕ ਫੜਿਆ
ਗੈਰ ਜਾਲੀ ਦਾ ਗਲੌਕ ਫੜਿਆ
ਤੇਰੀ ਅੱਖ ਨੇ ਕਰਾ ਤੇ ਕਾਰੇ

ਮਾਂ ਦੀਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ

ਓ ਸਾਈਡ ਉੱਤੇ ਪੀਸ ਲੱਗਿਆ
ਚਾਰੇ ਜੱਟੀਏ ਟ੍ਰੈਕ ਸੂਟ ਕਾਲੇ
ਤੇਰੇ ਨਾਲ ਪਿਆਰ ਚਲਦਾ
ਵੈਰ ਚਲਦੇ ਚੰਦਰੀਏ ਬਾਹਲੇ

ਚੱਪਿਆ ਆ ਪੈਰ ਸੋਹਣੀਏ (ਹਾਏ ਹਾਏ)
ਓ ਚੱਪਿਆ ਆ ਪੈਰ ਸੋਹਣੀਏ
ਲੂਈ ਵੀਟੋਂ ਦਾ ਵੈਰੀ ਦੀ ਹਿੱਕ ਉੱਤੇ
ਜੱਟ ਏਰੀਆ ਚ ਘੁੰਮਦੇ
ਵੇਖ ਓਹ ਦਿਨ ਦੇ ਵੈਰੇ ਨਹੀਂ ਸੁੱਤੇ

ਜਿੰਨੇ ਤੇਰੀ ਚੁੰਨੀ ਉੱਤੇ ਨੀ
ਜਿੰਨੇ ਤੇਰੀ ਚੁੰਨੀ ਉੱਤੇ ਨੀ
ਓਹਨੇ ਗੱਭਰੂ ਦਿਖਾਉਂਦਾ ਤਾਰੇ

ਮਾਂ ਦੀਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ

ਓ ਜੱਟ ਤੋਂ ਨਾ ਬਿਨਾਂ ਪੁੱਛਿਆ
ਕਦੇ ਹੁੱਡ ਚ ਉੱਡੇ ਨਾ ਪੰਛੀ
ਦੋਸਾਂਝਾਂ ਆਲਾ ਨਾਲ ਖੜਿਆ
ਤੇਰਾ ਚੰਨੀ ਨੱਤਨ ਕਰੇ ਸਰਪੰਚੀ

ਨੀ ਬਾਗਾਟੇਲ ਬੈਗ ਫੂਕ ਤਾ
ਹਾਏ ਹਾਏ ਨੀ ਬਾਗਾਟੇਲ ਬੈਗ ਫੂਕ ਤਾ
ਤੇਰੀ ਸਹੇਲੀਆਂ ਨੂੰ ਕਰਨੀ ਆ ਰੋਟੀ
ਨੀ ਪੀੜੀਆਂ ਚ ਖਾਉ ਬੱਲੀਏ
ਕਰੀ ਜੱਟ ਨੇ ਕਮਾਈ ਬੜੀ ਮੋਟੀ

ਖਬਰਾਂ ਚ ਯਾਰ ਆ ਗਿਆ
ਖਬਰਾਂ ਚ ਯਾਰ ਆ ਗਿਆ
ਬੋਲ ਬੋਲਦਾ ਆ ਜੱਟੀਏ ਕਰਾਰੇ

ਮਾਂ ਦੀਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Diljit Dosanjh.
Which album is the song Animal from?
The song Animal is from the album The Call Of Panjab.
Who wrote the lyrics of the song Animal?
The lyrics of Animal are written by Channi Nattan.
Who is in the star cast of the song Animal?
The song Animal features Diljit Dosanjh in the lead roles.
Who composed the music for Animal?
The music for Animal is composed by Tru-Skool.
Which music label released the song Animal?
The song Animal was released under the Diljit Dosanjh music label.
Who directed the music video for Animal?
The music video for Animal was directed by Rubbal GTR.
↑