Mohabbat Lyrics
Saanu Sijda Karan Layi
Eh Dharti Ruk Jugi
Tere Mere Ishq Agge
Jannat Vi Jhuk Jugi
Ikk Waari Tainu Paun Layi
Sau Waari Rabb Naal Larde Aan
Eh Duniya Tarse Oss Mohabbat Nu
Assi Tere Naal Jo Karde Aan
Eh Duniya Tarse Oss Mohabbat Nu
Assi Tere Naal Jo Karde Aan
Jo Kehnde Sacha Ishq Nai Hunda
Jhuthe Mainu Lagde Ne
Jo Enni Khushbu Phull Dinde
Mainu Tere Jhuthe Lagde Ne
Main Kasmaan Kha Ni Sakda
Badal Main Raah Ni Sakda
Jinna Main Tainu Chahya
Kise Nu Chaah Nahi Sakda
Enna Koi Mar Ke Vi Nahi Marda
Jinna Tere Utte Marde Aan
Eh Duniya Tarse Os Mohabbat Nu
Asi Tere Naal Jo Karde Aan
Eh Duniya Tarse Os Mohabbat Nu
Asi Tere Naal Jo Karde Aan
Ho Ho Ho Ho
Teriyan Zulfan Udd’diyan Vekhan Layi
Hawavaan Challan Lag’diyan Ne
Band Paye Khandran De Vich
Mashalaan Jagan Lagdiyan Ne
Jo Kaidi Kaid Chon Chuttde
Baharaan Khull Ke Luttde
Jinne Asmaan Ch Taare
Tainu Dekh Ke Tuttde
Eh Saari Duniya Jitt Sakde Aan
Bas Ikk Tere Agge Harde Aan
Eh Duniya Tarse Os Mohabbat Nu
Asi Tere Naal Jo Karde Aan
Eh Duniya Tarse Us Mohabbat Nu
Asi Tere Naal Jo Karde Aan
ਸਾਨੂੰ ਸਿਜਦਾ ਕਰਨ ਲਈ
ਇਹ ਧਰਤੀ ਰੁਕ ਜੁਗੀ
ਤੇਰੇ ਮੇਰੇ ਇਸ਼ਕ ਅੱਗੇ
ਜੰਨਤ ਵੀ ਝੁਕ ਜੁਗੀ
ਇਕ ਵਾਰੀ ਤੈਨੂੰ ਪਾਉਣ ਲਈ
ਸੌ ਵਾਰੀ ਰੱਬ ਨਾਲ ਲੜਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ ਜੋ ਕਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ ਜੋ ਕਰਦੇ ਆਂ
ਜੋ ਕਹਿੰਦੇ ਸੱਚਾ ਇਸ਼ਕ ਨਹੀਂ ਹੁੰਦਾ
ਝੂਠੇ ਮੈਨੂੰ ਲੱਗਦੇ ਨੇ
ਜੋ ਐਨੀ ਖੁਸ਼ਬੂ ਫੁੱਲ ਦਿੰਦੇ
ਮੈਨੂੰ ਤੇਰੇ ਝੂਠੇ ਲੱਗਦੇ ਨੇ
ਮੈਂ ਕਸਮਾਂ ਖਾ ਨਹੀਂ ਸਕਦਾ
ਬਦਲ ਮੈਂ ਰਾਹ ਨਹੀਂ ਸਕਦਾ
ਜਿੰਨਾ ਮੈਂ ਤੈਨੂੰ ਚਾਹਿਆ
ਕਿਸੇ ਨੂੰ ਚਾਹ ਨਹੀਂ ਸਕਦਾ
ਐਨਾ ਕੋਈ ਮਰ ਕੇ ਵੀ ਨਹੀਂ ਮਰਦਾ
ਜਿੰਨਾ ਤੇਰੇ ਉੱਤੇ ਮਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ ਜੋ ਕਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ ਜੋ ਕਰਦੇ ਆਂ
ਹੋ ਹੋ ਹੋ ਹੋ
ਤੇਰੀਆਂ ਜ਼ੁਲਫਾਂ ਉੱਡਦੀਆਂ ਵੇਖਣ ਲਈ
ਹਵਾਵਾਂ ਚੱਲਣ ਲੱਗਦੀਆਂ ਨੇ
ਬੰਦ ਪਏ ਖੰਡਰਾਂ ਦੇ ਵਿੱਚ
ਮਸ਼ਾਲਾਂ ਜਗਣ ਲੱਗਦੀਆਂ ਨੇ
ਜੋ ਕੈਦੀ ਕੈਦੋਂ ਛੁੱਟਦੇ
ਬਹਾਰਾਂ ਖੁੱਲ੍ਹ ਕੇ ਲੁੱਟਦੇ
ਜਿੰਨੇ ਆਸਮਾਨ ’ਚ ਤਾਰੇ
ਤੈਨੂੰ ਦੇਖ ਕੇ ਟੁੱਟਦੇ
ਇਹ ਸਾਰੀ ਦੁਨੀਆ ਜਿੱਤ ਸਕਦੇ ਆਂ
ਬਸ ਇਕ ਤੇਰੇ ਅੱਗੇ ਹਾਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ ਜੋ ਕਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ ਜੋ ਕਰਦੇ ਆਂ

