GG Lyrics – Gulab Sidhu
LYRICS

GG

March 21, 2026
Share
THE WORDS

GG Lyrics

Eehe duniya chora di aithe luttan yaar banake
Gharo nikli shera oye ho dubb ch pistol daake
Eehe masti machri ae jehdi pi pi kardi ae
Sab dekhi janne aa duniya ki ki kardi ae

Muh te GG kardi ae peeth te heeji kardi ae
Ohne dushman ghatak nai jinne vairi naal de ne
Jang dhillon yaad rakhhi lokki mareya hi bhaalde ne
Billi sher di maasi ae jehdi ni ni kardi ae

Sab dekhi janne aa duniya ki ki kardi ae
Muh te GG kardi ae peeth te heeji kardi ae

Pairan vich hi changge ne shera yaar jo jutti de
Goli maarni paindi ae painde halke ni kutti de
Kehne birna chitra naal jehdi riri kardi ae
Sab dekhi janne aa duniya ki ki kardi ae

Muh te GG kardi ae peeth te heeji kardi ae…

Agg laake poocha nu kayi bandar tappde ne
Aa gall kehne ohna nu sadda time jo chakkde ne
Thapde khaake kanna te putli pi pi kardi ae
Sab dekhi janne aa duniya ki ki kardi ae

Muh te GG kardi ae peeth te heeji kardi ae…

Banda parakh ke dekh leyo pehla yaar banavan toh
Kida ladeya hi changga ae dang sapp da khavan toh
Ungali lagadd katida di jehdi khi khi kardi ae
Sab dekhi janne aa duniya ki ki kardi ae

Muh te GG kardi ae peeth te heeji kardi ae…

ਇਹੇ ਦੁਨੀਆ ਚੋਰਾ ਦੀ ਇੱਥੇ ਲੁੱਟਣ ਯਾਰ ਬਣਾਕੇ
ਘਰੋਂ ਨਿਕਲੀ ਸ਼ੇਰਾ ਓਏ ਹੋ ਡੁੱਬ ਚ ਪਿਸਟਲ ਡਾਕੇ
ਇਹੇ ਮਸਤੀ ਮਚਰੀ ਏ ਜੇਹੜੀ ਪੀ ਪੀ ਕਰਦੀ ਏ
ਸਭ ਵੇਖੀ ਜਾਣੇ ਆ ਦੁਨੀਆ ਕੀ ਕੀ ਕਰਦੀ ਏ

ਮੂੰਹ ਤੇ ਜੀਜੀ ਕਰਦੀ ਏ ਪਿੱਠ ਤੇ ਹੀਜੀ ਕਰਦੀ ਏ
ਓਹਨੇ ਦੁਸ਼ਮਨ ਘਾਤਕ ਨਹੀਂ ਜਿੰਨੇ ਵੈਰੀ ਨਾਲ ਦੇ ਨੇ
ਜੰਗ ਧਿੱਲੋਂ ਯਾਦ ਰੱਖੀ ਲੋਕੀ ਮਰਿਆ ਹੀ ਭਾਲਦੇ ਨੇ
ਬਿੱਲੀ ਸ਼ੇਰ ਦੀ ਮਾਸੀ ਏ ਜੇਹੜੀ ਨੀ ਨੀ ਕਰਦੀ ਏ

ਸਭ ਵੇਖੀ ਜਾਣੇ ਆ ਦੁਨੀਆ ਕੀ ਕੀ ਕਰਦੀ ਏ
ਮੂੰਹ ਤੇ ਜੀਜੀ ਕਰਦੀ ਏ ਪਿੱਠ ਤੇ ਹੀਜੀ ਕਰਦੀ ਏ

ਪੈਰਾਂ ਵਿਚ ਹੀ ਚੰਗੇ ਨੇ ਸ਼ੇਰਾ ਯਾਰ ਜੋ ਜੁੱਤੀ ਦੇ
ਗੋਲੀ ਮਾਰਨੀ ਪੈਂਦੀ ਏ ਪੈਂਦੇ ਹਲਕੇ ਨਹੀਂ ਕੁੱਤੀ ਦੇ
ਕਹਿਣੇ ਬੀਰਨਾਂ ਚਿੱਤਰਾਂ ਨਾਲ ਜੇਹੜੀ ਰਿਰੀ ਕਰਦੀ ਏ
ਸਭ ਵੇਖੀ ਜਾਣੇ ਆ ਦੁਨੀਆ ਕੀ ਕੀ ਕਰਦੀ ਏ

ਮੂੰਹ ਤੇ ਜੀਜੀ ਕਰਦੀ ਏ ਪਿੱਠ ਤੇ ਹੀਜੀ ਕਰਦੀ ਏ…

ਅੱਗ ਲਾਕੇ ਪੂਛਾ ਨੂੰ ਕਈ ਬੰਦਰ ਟੱਪਦੇ ਨੇ
ਆ ਗੱਲ ਕਹਿਣੇ ਉਹਨਾਂ ਨੂੰ ਸੱਧਾ ਟਾਈਮ ਜੋ ਚੱਕਦੇ ਨੇ
ਥੱਪੜੇ ਖਾਕੇ ਕੱਨਾਂ ਤੇ ਪੁਤਲੀ ਪੀ ਪੀ ਕਰਦੀ ਏ
ਸਭ ਵੇਖੀ ਜਾਣੇ ਆ ਦੁਨੀਆ ਕੀ ਕੀ ਕਰਦੀ ਏ

ਮੂੰਹ ਤੇ ਜੀਜੀ ਕਰਦੀ ਏ ਪਿੱਠ ਤੇ ਹੀਜੀ ਕਰਦੀ ਏ…

ਬੰਦਾ ਪਰਖ ਕੇ ਵੇਖ ਲੈਓ ਪਹਿਲਾ ਯਾਰ ਬਣਾਵਣ ਤੋਂ
ਕਿੱਧਾ ਲੜੇਆ ਹੀ ਚੰਗਾ ਏ ਡੰਗ ਸੱਪ ਦਾ ਖਾਵਣ ਤੋਂ
ਉਂਗਲੀ ਲਗੱਢ ਕਟਦਾ ਦੀ ਜੇਹੜੀ ਖੀ ਖੀ ਕਰਦੀ ਏ
ਸਭ ਵੇਖੀ ਜਾਣੇ ਆ ਦੁਨੀਆ ਕੀ ਕੀ ਕਰਦੀ ਏ

ਮੂੰਹ ਤੇ ਜੀਜੀ ਕਰਦੀ ਏ ਪਿੱਠ ਤੇ ਹੀਜੀ ਕਰਦੀ ਏ…

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Gulab Sidhu.
Who wrote the lyrics of the song Animal?
The lyrics of Animal are written by Jang Dhillon.
Who composed the music for Animal?
The music for Animal is composed by Black Sniper.
Which music label released the song Animal?
The song Animal was released under the Agaz Music music label.
↑