Canadian Dream Song Lyrics – Inderpal Moga, Miss Pooja
LYRICS

Canadian Dream

April 1, 2026
Share
THE WORDS

Canadian Dream Lyrics

Ni sohne lagde aa beach
Sohne lagde pahaad
Sohna lagda ae tera vancouver mainu
Ithe tadke nu hundiyaan ni
Taan taar dillon saare
Kehnde aa ni jatt gang cover ehnu

Mera puchh ke oh haal mainu kehnda waja naal
Dassan wairiyan te yaaran da fark tainu
Oh jadon painde aa ni pange jaande hath dabban wal
Eh tan langh jaande aa ni saale keh ke f**k you

Kehnde mere pure afghan vich inni
Jiwein milde aa surrey vich afim

Oh jatt jiyonde aa canada di dream
Oh jatt jiyonde aa canada di dream
Oh billon asle de car’an de shaukeen
Oh jatt jiyonde aa canada di dream
Oh jatt jiyonde aa canada di dream
Oh jatt jiyonde aa canada di

Ho tainu kehli wali miss gallan mardi
Kehndi aaja jatta wife gall karaan pyaar di
Ho tussi pinde nahi lean rehnde maane vich li
Waheguru ne bachaya jadon pai si scan

Ve mainu jatta koi kudi na bana je fool ni
Lakha farmers de wangu dab naal tool ni
Haa gall bandi na tere koi khilaaf rehndi police taan ghol di ghadi

Ho lakh rooman na faraar nagar kirtan aitke main dekhna surrey
Halaanke custom plates raj sadkaan te kardi aa pindan di kari

Oh jatt jiyonde aa canada di dream
Oh jatt jiyonde aa canada di dream
Oh billon asle de car’an de shaukeen
Oh jatt jiyonde aa canada di dream
Oh jatt jiyonde aa canada di dream
Oh jatt jiyonde aa canada di

O billo gang life da iko hunda ehi gall
Ve gall siddhi jadon karde taan lagde
City double double vich ta mood bandde
Tussi jebaan vich paake firde ho sarkar
Ik din dekhi dollaran de chhappu sardar
Wali gu gode aakhe puchha haar sareer tainu
Pair dhardi we jithe chalde crime’an de scene

Oh jatt jiyonde aa canada di dream
Oh jatt jiyonde aa canada di dream
Oh billon asle de car’an de shaukeen
Oh jatt jiyonde aa canada di dream
Oh jatt jiyonde aa canada di dream
Oh jatt jiyonde aa canada di

ਨੀ ਸੋਹਣੇ ਲੱਗਦੇ ਆ ਬੀਚ
ਸੋਹਣੇ ਲੱਗਦੇ ਪਹਾੜ
ਸੋਹਣਾ ਲੱਗਦਾ ਏ ਤੇਰਾ ਵੈਨਕੂਵਰ ਮੈਨੂੰ
ਇੱਥੇ ਤੜਕੇ ਨੂੰ ਹੁੰਦੀਆਂ ਨੀ
ਤਾਂ ਤਾਰ ਦਿਲੋਂ ਸਾਰੇ
ਕਹਿੰਦੇ ਆ ਨੀ ਜੱਟ ਗੈਂਗ ਕਵਰ ਏਨੂੰ

ਮੇਰਾ ਪੁੱਛ ਕੇ ਓਹ ਹਾਲ ਮੈਨੂੰ ਕਹਿੰਦਾ ਵਜਾ ਨਾਲ
ਦੱਸਣ ਵੈਰੀਆਂ ਤੇ ਯਾਰਾਂ ਦਾ ਫਰਕ ਤੈਨੂੰ
ਓਹ ਜਦੋਂ ਪੈਂਦੇ ਆ ਨੀ ਪੰਗੇ ਜਾਂਦੇ ਹੱਥ ਡੱਬਣ ਵਾਲ
ਏਹ ਤਾਂ ਲੰਘ ਜਾਂਦੇ ਆ ਨੀ ਸਾਲੇ ਕਹਿ ਕੇ f**k you

ਕਹਿੰਦੇ ਮੇਰੇ ਪਿਊਰੇ ਅਫਗਾਨ ਵਿਚ ਇੰਨੀ
ਜਿਵੇਂ ਮਿਲਦੇ ਆ ਸਰੀ ਵਿਚ ਅਫੀਮ

ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਬਿੱਲੋਂ ਅਸਲੇ ਦੇ ਕਾਰਾਂ ਦੇ ਸ਼ੌਕੀਨ
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ

ਹੋ ਤੈਨੂੰ ਕਹਲੀ ਵਾਲੀ ਮਿਸ ਗੱਲਾਂ ਮਰਦੀ
ਕਹਿੰਦੀ ਆਜਾ ਜੱਟਾ ਵਾਈਫ਼ ਗੱਲ ਕਰਾਂ ਪਿਆਰ ਦੀ
ਹੋ ਤੁਸੀਂ ਪਿੰਡੇ ਨਹੀਂ ਲੀਨ ਰਹਿੰਦੇ ਮਾਨੇ ਵਿਚ ਲੀ
ਵਾਹਿਗੁਰੂ ਨੇ ਬਚਾਇਆ ਜਦੋਂ ਪਈ ਸੀ ਸਕੈਨ

ਵੇ ਮੈਨੂੰ ਜੱਟਾ ਕੋਈ ਕੁੜੀ ਨਾ ਬਣਾ ਜੇ ਫੂਲ ਨੀ
ਲੱਖਾ ਫਾਰਮਰਜ਼ ਦੇ ਵਾਂਗੂ ਡੱਬ ਨਾਲ ਟੂਲ ਨੀ
ਹਾਂ ਗੱਲ ਬੰਦੀ ਨਾ ਤੇਰੇ ਕੋਈ ਖ਼ਿਲਾਫ਼ ਰਹਿੰਦੀ ਪੁਲਿਸ ਤਾਂ ਘੋਲਦੀ ਘੜੀ

ਹੋ ਲੱਖ ਰੂਮਾਂ ਨਾ ਫਰਾਰ ਨਗਰ ਕੀਰਤਨ ਐਟਕੇ ਮੈਂ ਵੇਖਣਾ ਸਰੀ
ਹਾਲਾਂਕੇ ਕਸਟਮ ਪਲੇਟਸ ਰਾਜ ਸੜਕਾਂ ਤੇ ਕਰਦੀ ਆ ਪਿੰਡਾਂ ਦੀ ਕਰੀ

ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਬਿੱਲੋਂ ਅਸਲੇ ਦੇ ਕਾਰਾਂ ਦੇ ਸ਼ੌਕੀਨ
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ

ਓ ਬਿੱਲੋ ਗੈਂਗ ਲਾਈਫ ਦਾ ਇਕੋ ਹੁੰਦਾ ਏਹੀ ਗੱਲ
ਵੇ ਗੱਲ ਸਿੱਧੀ ਜਦੋਂ ਕਰਦੇ ਤਾਂ ਲੱਗਦੇ
ਸਿਟੀ ਡਬਲ ਡਬਲ ਵਿਚ ਤਾਂ ਮੂਡ ਬੰਦਦੇ
ਤੁਸੀਂ ਜ਼ੇਬਾਂ ਵਿਚ ਪਾ ਕੇ ਫਿਰਦੇ ਹੋ ਸਰਕਾਰ
ਇਕ ਦਿਨ ਦੇਖੀ ਡਾਲਰਾਂ ਦੇ ਛੱਪੂ ਸਰਦਾਰ
ਵਾਲੀ ਗੂ ਗੋਡੇ ਆਖੇ ਪੁੱਛਾ ਹਾਰ ਸਰੀਰ ਤੈਨੂੰ
ਪੈਰ ਧਰਦੀ ਵੇ ਜਿਥੇ ਚੱਲਦੇ ਕ੍ਰਾਈਮਾਂ ਦੇ ਸੀਨ

ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਬਿੱਲੋਂ ਅਸਲੇ ਦੇ ਕਾਰਾਂ ਦੇ ਸ਼ੌਕੀਨ
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ dream
ਓਹ ਜੱਟ ਜੀਊਂਦੇ ਆ ਕੈਨੇਡਾ ਦੀ

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Inderpal Moga, Miss Pooja.
Who wrote the lyrics of the song Animal?
The lyrics of Animal are written by Chani Nattan.
Who composed the music for Animal?
The music for Animal is composed by Dr. Zeus.
Which music label released the song Animal?
The song Animal was released under the Chani Nattan music label.
↑