Akh Mastani Lyrics - Ranjit Bawa
LYRICS

Akh Mastani

April 5, 2026
Share
THE WORDS

Akh Mastani Lyrics

Ve baithi sajjna sheeshe moohre
Ve gutt naagni mainu ghoore
Ve tu tan sajjna rahina doore
Ve tainu udike teri hoore
Ve surma nazar utaare akh mastani di
Laindi peeg hulaare chaddi jawani di
Laindi peeg hulaare chaddi jawani di

Karke friendship aukhi howan
Te naale hassan naale rowan
Main daag hijr de baithi dhowan
Ve kaash main tere kole howan

Ve saar kyon nahi lainda maan dia chann makhana
Ajj kall kithe lainda maan dia chann makhana
Ajj kall kithe lainda maan dia chann makhana

Haaye pagg bann ke jaddon saave kharada
Haaye hik meri te naag jiha larhda

Ve sakhiyan aakhan ehde warga
Haaye saanu vi kitte mil jaave ghar da
Ve jatt de bnu sadke main jawan
Kinna sohna tu sadke main jawan
Kinna sohna tu ve sadke main jawan

Ve bains bains tera desh panjab
Haaye duniya veche laajwaave
Ve mera vi te tu janabe
Vassa tere naal eho khaave
Ve tainu chhad ke kadey na jawan
Jug jug tu jeeve
Teri aayi main mar jawan
Jug jug tu jeeve
Aayi main mar jawan
Ve jug jug tu jeeve

ਵੇ ਬੈਠੀ ਸੱਜਣਾ ਸ਼ੀਸ਼ੇ ਮੂਹਰੇ
ਵੇ ਗੁੱਟ ਨਾਗਣੀ ਮੈਨੂੰ ਘੂਰੇ
ਵੇ ਤੂੰ ਤਾਂ ਸੱਜਣਾ ਰਹਿਣਾ ਦੂਰੇ
ਵੇ ਤੈਨੂੰ ਉਡੀਕੇ ਤੇਰੀ ਹੂਰ
ਵੇ ਸੁਰਮਾ ਨਜ਼ਰ ਉਤਾਰੇ ਅੱਖ ਮਸਤਾਨੀ ਦੀ
ਲੈਂਦੀ ਪੀਗ ਹੁਲਾਰੇ ਚੱਡੀ ਜਵਾਨੀ ਦੀ
ਲੈਂਦੀ ਪੀਗ ਹੁਲਾਰੇ ਚੱਡੀ ਜਵਾਨੀ ਦੀ

ਕਾਰਕੇ ਫ੍ਰੈਂਡਸ਼ਿਪ ਔਖੀ ਹੋਵਣ
ਤੇ ਨਾਲੇ ਹੱਸਣ ਨਾਲੇ ਰੋਵਣ
ਮੈਂ ਦਾਗ ਹਿਜਰ ਦੇ ਬੈਠੀ ਧੋਵਾਂ
ਵੇ ਕਾਸ਼ ਮੈਂ ਤੇਰੇ ਕੋਲ ਹੋਵਾਂ

ਵੇ ਸਾਰ ਕਿਉਂ ਨਹੀਂ ਲੈਂਦਾ ਮਾਂ ਦਾ ਚੰਨ ਮਖਣਾ
ਅੱਜ ਕੱਲ ਕਿੱਥੇ ਲੈਂਦਾ ਮਾਂ ਦਾ ਚੰਨ ਮਖਣਾ
ਅੱਜ ਕੱਲ ਕਿੱਥੇ ਲੈਂਦਾ ਮਾਂ ਦਾ ਚੰਨ ਮਖਣਾ

ਹਾਏ ਪੱਗ ਬੰਨ ਕੇ ਜਦੋਂ ਸਾਵੇ ਖੜਦਾ
ਹਾਏ ਹਿਕ ਮੇਰੀ ਤੇ ਨਾਗ ਜਿਹਾ ਲੜ੍ਹਦਾ

ਵੇ ਸਕ੍ਹੀਆਂ ਆਖਣ ਏਧੇ ਵਾਂਗਾ
ਹਾਏ ਸਾਨੂੰ ਵੀ ਕਿੱਥੇ ਮਿਲ ਜਾਵੇ ਘਰ ਦਾ
ਵੇ ਜੱਟ ਦੇ ਬਣੂ ਸਦਕੇ ਮੈਂ ਜਾਵਾਂ
ਕਿੰਨਾ ਸੋਹਣਾ ਤੂੰ ਸਦਕੇ ਮੈਂ ਜਾਵਾਂ
ਕਿੰਨਾ ਸੋਹਣਾ ਤੂੰ ਵੇ ਸਦਕੇ ਮੈਂ ਜਾਵਾਂ

ਵੇ ਬੈਂਸ ਬੈਂਸ ਤੇਰਾ ਦੇਸ਼ ਪੰਜਾਬ
ਹਾਏ ਦੁਨੀਆਂ ਵਿਚ ਲਾਜਵਾਵੇ
ਵੇ ਮੇਰਾ ਵੀ ਤੇ ਤੂੰ ਜਨਾਬੇ
ਵੱਸਾ ਤੇਰੇ ਨਾਲ ਏਹੋ ਖਾਏ
ਵੇ ਤੈਨੂੰ ਛੱਡ ਕੇ ਕਦੇ ਨਾ ਜਾਵਾਂ
ਜੁਗ ਜੁਗ ਤੂੰ ਜੀਵੇ
ਤੇਰੀ ਆਈ ਮੈਂ ਮਰ ਜਾਵਾਂ
ਜੁਗ ਜੁਗ ਤੂੰ ਜੀਵੇ
ਆਈ ਮੈਂ ਮਰ ਜਾਵਾਂ
ਵੇ ਜੁਗ ਜੁਗ ਤੂੰ ਜੀਵੇ

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Ranjit Bawa.
Who wrote the lyrics of the song Animal?
The lyrics of Animal are written by Bunty Bains.
Who is in the star cast of the song Animal?
The song Animal features Ronak Joshi in the lead roles.
Who composed the music for Animal?
The music for Animal is composed by Desi Crew.
Which music label released the song Animal?
The song Animal was released under the Speed Records music label.
Who directed the music video for Animal?
The music video for Animal was directed by Parvez Musapuria.
↑