Ishqa Ve Lyrics – Zeeshan Ali
LYRICS

Ishqa Ve

March 21, 2026
Share
THE WORDS

Ishqa Ve Lyrics

Ishqa Ve Chhadeya Tu Kakh Da Nahi Sanu
Ishqa Ve Chhadeya Tu Kakh Da Nahi Sanu
Takkde Aan Jihnu Oh Takkda Nahi Sanu
Takkde Aan Jihnu Oh Takkda Nahi Sanu

Firde Aan Jihnu Khayalan Ch Sambhi
Firde Aan Jihnu Khayalan Ch Sambhi
Nazran De Wich Vi Oh Rakhda Nahi Sanu

Ishqa Ve Chhaddeya Tu Kakh Da Nahi Sanu
Ishqa Ve Chhaddeya Tu Kakh Da Nahi Sanu

Hunda Ae Sajjan Jo Saahan Ton Zyaada
Hunda Ae Sajjan Jo Saahan Ton Zyaada
Mangde Aan Jihnu Duavan Ton Zyaada
Mangde Aan Jihnu Duavan Ton Zyaada

Manzeel Nahi Fer Authe Raahvan Ton Zyaada
Manzeel Nahi Ferr Authe Raahvan Ton Zyaada
Raahan Ch Diggeyan Nu Chakkda Nahi Sanu

Ishqa Ve Chhaddeya Tu Kakh Da Nahi Sanu
Ishqa Ve Chhaddeya Tu Kakh Da Nahi Sanu

Dil Di Je Tainu Sunava Nahi Sunda
Dil Di Je Tainu Sunava Nahi Sunda
Hoke Nahi Sunda Tu Haavan Nahi Sunda
Hoke Nahi Sunda Tu Haavan Nahi Sunda

Sajjan Layi Kariyaan Duaavan Nahi Sunda
Sajjan Layi Kariyaan Duaavan Nahi Sunda
Te Apna Banake Vi Rakhda Nahi Sanu

Ishqa Vey Chhaddeya Tu Kakh Da Nahi Sanu
Ishqa Ve Chhaddeya Tu Kakh Da Nahi Sanu

Momin Na Chhadde Tu Hindu Na Chhadde
Momin Na Chhadde Tu Hindu Na Chhadde
Langheya Ae Dharmaan Te Zaataan Ton Agge
Langheya Ae Dharmaan Te Zaataan Ton Agge

Ranjhe Banaye Te Majnu Ne Thagge
Ranjhe Banaye Te Majnu Ne Thagge
Lagda Tu Saade Vi Vassda Nahi Sanu

Ishqa Ve Chhadeya Tu Kakh Da Nai Sanu
Ishqa Ve Chhadeya Tu Kakh Da Nai Sanu
Ishqa Ve Chadeya Tu Kakh Da Nai Sanu
Ishqa Ve Chadeya Tu Kakh Da Nahi Sanu

ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਟੱਕਦੇ ਆਂ ਜਿਸਨੂੰ ਓਹ ਟੱਕਦਾ ਨਹੀਂ ਸਾਨੂੰ
ਟੱਕਦੇ ਆਂ ਜਿਸਨੂੰ ਓਹ ਟੱਕਦਾ ਨਹੀਂ ਸਾਨੂੰ

ਫਿਰਦੇ ਆਂ ਜਿਸਨੂੰ ਖਿਆਲਾਂ ਚ ਸੰਭੀ
ਫਿਰਦੇ ਆਂ ਜਿਸਨੂੰ ਖਿਆਲਾਂ ਚ ਸੰਭੀ
ਨਜ਼ਰਾਂ ਦੇ ਵਿੱਚ ਵੀ ਓਹ ਰੱਖਦਾ ਨਹੀਂ ਸਾਨੂੰ

ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ

ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਮੰਗਦੇ ਆਂ ਜਿਸਨੂੰ ਦੁਆਵਾਂ ਤੋਂ ਜ਼ਿਆਦਾ
ਮੰਗਦੇ ਆਂ ਜਿਸਨੂੰ ਦੁਆਵਾਂ ਤੋਂ ਜ਼ਿਆਦਾ

ਮੰਜ਼ਿਲ ਨਹੀਂ ਫੇਰ ਉਥੇ ਰਾਹਵਾਂ ਤੋਂ ਜ਼ਿਆਦਾ
ਮੰਜ਼ਿਲ ਨਹੀਂ ਫੇਰ ਉਥੇ ਰਾਹਵਾਂ ਤੋਂ ਜ਼ਿਆਦਾ
ਰਾਹਾਂ ਚ ਡਿੱਗਿਆਂ ਨੂੰ ਚੱਕਦਾ ਨਹੀਂ ਸਾਨੂੰ

ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ

ਦਿਲ ਦੀ ਜੇ ਤੈਨੂੰ ਸੁਣਾਵਾਂ ਨਹੀਂ ਸੁੰਦਾ
ਦਿਲ ਦੀ ਜੇ ਤੈਨੂੰ ਸੁਣਾਵਾਂ ਨਹੀਂ ਸੁੰਦਾ
ਹੁੱਕੇ ਨਹੀਂ ਸੁੰਦਾ ਤੂੰ ਹਾਵਾਂ ਨਹੀਂ ਸੁੰਦਾ
ਹੁੱਕੇ ਨਹੀਂ ਸੁੰਦਾ ਤੂੰ ਹਾਵਾਂ ਨਹੀਂ ਸੁੰਦਾ

ਸੱਜਣ ਲਈ ਕਰੀਆਂ ਦੁਆਵਾਂ ਨਹੀਂ ਸੁੰਦਾ
ਸੱਜਣ ਲਈ ਕਰੀਆਂ ਦੁਆਵਾਂ ਨਹੀਂ ਸੁੰਦਾ
ਤੇ ਆਪਣਾ ਬਣਾ ਕੇ ਵੀ ਰੱਖਦਾ ਨਹੀਂ ਸਾਨੂੰ

ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ

ਮੋਮੀਨ ਨਾ ਛੱਡੇ ਤੂੰ ਹਿੰਦੂ ਨਾ ਛੱਡੇ
ਮੋਮੀਨ ਨਾ ਛੱਡੇ ਤੂੰ ਹਿੰਦੂ ਨਾ ਛੱਡੇ
ਲੰਘੇਆ ਏ ਧਰਮਾਂ ਤੇ ਜ਼ਾਤਾਂ ਤੋਂ ਅੱਗੇ
ਲੰਘੇਆ ਏ ਧਰਮਾਂ ਤੇ ਜ਼ਾਤਾਂ ਤੋਂ ਅੱਗੇ

ਰੰਝੇ ਬਣਾਏ ਤੇ ਮਜਨੂ ਨੇ ਠੱਗੇ
ਰੰਝੇ ਬਣਾਏ ਤੇ ਮਜਨੂ ਨੇ ਠੱਗੇ
ਲੱਗਦਾ ਤੂੰ ਸਾਡੇ ਵੀ ਵੱਸਦਾ ਨਹੀਂ ਸਾਨੂੰ

ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾ ਵੇ ਛੱਡੇਯਾ ਤੂੰ ਕੱਖ ਦਾ ਨਹੀਂ ਸਾਨੂੰ

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Zeeshan Ali.
Who wrote the lyrics of the song Animal?
The lyrics of Animal are written by Sandeep Aulakh.
Who is in the star cast of the song Animal?
The song Animal features Yuvraj Tung, Seerat Mast in the lead roles.
Who composed the music for Animal?
The music for Animal is composed by Sandeep Aulakh, Honey Dhillon.
Which music label released the song Animal?
The song Animal was released under the OpenMic Studios music label.
Who directed the music video for Animal?
The music video for Animal was directed by Gurpal Singh.
↑