Vaari Jaavan Lyrics - Dhurandhar The Revenge
LYRICS

Vaari Jaavan

Dhurandhar : The Revenge • March 19, 2026
Share
THE WORDS

Vaari Jaavan Lyrics

Pachchi pindaan da sardar mera yaar ni
Jitt ke main ohnu ajj dill gayi aan haar ni
Ishq-e-majaazi da taaj sir te paa liya
Sohna-sunakkha enna, jaan devan vaar ni
Pachchi pindaan da sardar mera yaar ni
Jitt ke main ohnu ajj dill gayi aan haar ni
Ishq-e-majaazi da taaj sir te paa liya
Jad vi bulaave, sohna, daudi main aavan

Ni main— (Mera sohna ae yaar)
(Ve main dill gayi aan haar)
Ni main— (Mera sohna hathyaar)

Ni main vaari jaavan (Mera sohna ae yaar)
Ni main vaari jaavan (Ve main dill gayi aan haar)
Ni main vaari jaavan (Mera sohna hathyaar)
O, ni main vaari jaavan (Ni main vaari, vaari—)

[?]

He’s so sweet, can’t feel my face
When I met him, it feels like sin
Your Majesty, come be my grace
And mercy on my inner self
Ni main— (Mera sohna hathyaar)

Ni main vaari jaavan (Mera sohna ae yaar)
Ni main vaari jaavan (Ve main dill gayi aan haar)
Ni main vaari jaavan (Mera sohna hathyaar)
O, ni main vaari jaavan (Ni main vaari, vaari—)

Vaili de kisse, dekho, hoye mashhoor ve
Vairi vi vekh hoyе majboor ve
Bandekhane dе raundan de gehne main paavan
Jo bulaave sohna te main daudi aavan

Ni main—
Ni main—

Ni main vaari jaavan (Mera sohna ae yaar)
Ni main vaari jaavan (Ve main dill gayi aan haar)
Ni main vaari jaavan (Mera sohna hathyaar)
O, ni main vaari jaavan (Ni main vaari, vaari—)

ਪੱਚੀ ਪਿੰਡਾਂ ਦਾ ਸਰਦਾਰ ਮੇਰਾ ਯਾਰ ਨੀ
ਜਿੱਤ ਕੇ ਮੈਂ ਉਹਨੂੰ ਅੱਜ ਦਿੱਲ ਗਈ ਆਂ ਹਾਰ ਨੀ
ਇਸ਼ਕ-ਏ-ਮਜਾਜ਼ੀ ਦਾ ਤਾਜ ਸਿਰ ਤੇ ਪਾ ਲਿਆ
ਸੋਹਣਾ-ਸੁਨੱਖਾ ਐਨਾ ਜਾਨ ਦੇਵਾਂ ਵਾਰ ਨੀ
ਪੱਚੀ ਪਿੰਡਾਂ ਦਾ ਸਰਦਾਰ ਮੇਰਾ ਯਾਰ ਨੀ
ਜਿੱਤ ਕੇ ਮੈਂ ਉਹਨੂੰ ਅੱਜ ਦਿੱਲ ਗਈ ਆਂ ਹਾਰ ਨੀ
ਇਸ਼ਕ-ਏ-ਮਜਾਜ਼ੀ ਦਾ ਤਾਜ ਸਿਰ ਤੇ ਪਾ ਲਿਆ
ਜਦ ਵੀ ਬੁਲਾਵੇ, ਸੋਹਣਾ, ਦੌੜੀ ਮੈਂ ਆਵਾਂ

ਨੀ ਮੈਂ— (ਮੇਰਾ ਸੋਹਣਾ ਏ ਯਾਰ)
(ਵੇ ਮੈਂ ਦਿੱਲ ਗਈ ਆਂ ਹਾਰ)
ਨੀ ਮੈਂ— (ਮੇਰਾ ਸੋਹਣਾ ਹਥਿਆਰ)

ਨੀ ਮੈਂ ਵਾਰੀਂ ਜਾਵਾਂ (ਮੇਰਾ ਸੋਹਣਾ ਏ ਯਾਰ)
ਨੀ ਮੈਂ ਵਾਰੀਂ ਜਾਵਾਂ (ਵੇ ਮੈਂ ਦਿੱਲ ਗਈ ਆਂ ਹਾਰ)
ਨੀ ਮੈਂ ਵਾਰੀਂ ਜਾਵਾਂ (ਮੇਰਾ ਸੋਹਣਾ ਹਥਿਆਰ)
ਓ, ਨੀ ਮੈਂ ਵਾਰੀਂ ਜਾਵਾਂ (ਨੀ ਮੈਂ ਵਾਰੀਂ, ਵਾਰੀਂ—)

[?]

He’s so sweet, can’t feel my face
When I’m with him, it feels like sin
Your Majesty, come be my grace
And mercy on my inner self
ਨੀ ਮੈਂ— (ਮੇਰਾ ਸੋਹਣਾ ਹਥਿਆਰ)

ਨੀ ਮੈਂ ਵਾਰੀਂ ਜਾਵਾਂ (ਮੇਰਾ ਸੋਹਣਾ ਏ ਯਾਰ)
ਨੀ ਮੈਂ ਵਾਰੀਂ ਜਾਵਾਂ (ਵੇ ਮੈਂ ਦਿੱਲ ਗਈ ਆਂ ਹਾਰ)
ਨੀ ਮੈਂ ਵਾਰੀਂ ਜਾਵਾਂ (ਮੇਰਾ ਸੋਹਣਾ ਹਥਿਆਰ)
ਓ, ਨੀ ਮੈਂ ਵਾਰੀਂ ਜਾਵਾਂ (ਨੀ ਮੈਂ ਵਾਰੀਂ, ਵਾਰੀਂ—)

ਵੈਲੀ ਦੇ ਕਿੱਸੇ, ਦੇਖੋ ,ਹੋਏ ਮਸ਼ਹੂਰ ਵੇ
ਵੈਰੀ ਵੀ ਵੇਖ ਹੋਏ ਮਜਬੂਰ ਵੇ
ਬੰਦੇਖਾਣੀ ਦੇ ਰੌਂਦਾਂ ਦੇ ਗਹਿਣੇ ਮੈ ਪਾਵਾਂ
ਜੋ ਬੁਲਾਵੇ ਸੋਹਣਾ ਤੇ ਮੈਂ ਦੌੜੀ ਆਵਾਂ

ਨੀ ਮੈਂ—
ਨੀ ਮੈਂ—

ਨੀ ਮੈਂ ਵਾਰੀਂ ਜਾਵਾਂ (ਮੇਰਾ ਸੋਹਣਾ ਏ ਯਾਰ)
ਨੀ ਮੈਂ ਵਾਰੀਂ ਜਾਵਾਂ (ਵੇ ਮੈਂ ਦਿੱਲ ਗਈ ਆਂ ਹਾਰ)
ਨੀ ਮੈਂ ਵਾਰੀਂ ਜਾਵਾਂ (ਮੇਰਾ ਸੋਹਣਾ ਹਥਿਆਰ)
ਓ, ਨੀ ਮੈਂ ਵਾਰੀਂ ਜਾਵਾਂ (ਨੀ ਮੈਂ ਵਾਰੀਂ, ਵਾਰੀਂ—)

SHARE

Share these lyrics

WATCH

Official Video

QUESTIONS

Know More About Animal

Who is the singer of the song Animal?
The song Animal is sung by Jyoti Nooran, Reble.
Which album is the song Animal from?
The song Animal is from the album Dhurandhar : The Revenge.
Who wrote the lyrics of the song Animal?
The lyrics of Animal are written by Jasmine Sandlas, Reble.
Who is in the star cast of the song Animal?
The song Animal features Ranveer Singh in the lead roles.
Who composed the music for Animal?
The music for Animal is composed by Shashwat Sachdev.
Which music label released the song Animal?
The song Animal was released under the T-Series music label.
Who directed the music video for Animal?
The music video for Animal was directed by Aditya Dhar.
↑